ਜ਼ੁਮੇ ਨਿੱਜੀ ਨੀਤੀ
ਇਹ ਨਿੱਜੀ ਨੀਤੀ ਉਨ੍ਹਾਂ ਦੀ ਉੱਤਮ ਢੰਗ ਨਾਲ ਸੇਵਾ ਕਰਨ ਵਾਸਤੇ ਤਿਆਰ ਕੀਤੀ ਗਈ ਹੈ ਜਿਹੜੇ “ਨਿੱਜੀ ਪਛਾਣਯੋਗ ਸੂਚਨਾ” (PII) ਕਿਵੇਂ ਅੋਨਲਾਇਨ ਵਰਤੀ ਜਾਂਦੀ ਦੇ ਪ੍ਰਤੀ ਚਿੰਤਿਤ ਹੁੰਦੇ ਹਨ। PII, ਯੂ.ਐਸ. ਦੇ ਨਿੱਜੀ ਕਾਨੂੰਨ ਅਤੇ ਸੂਚਨਾ ਸੁਰੱਖਿਆ ਵਿੱਚ ਜਿਵੇਂ ਕਿ ਵਰਣਨ ਕੀਤੀ ਗਈ, ਉਹ ਸੂਚਨਾ ਹੈ ਜਿਹੜੀ ਕਿ ਇਸ ਦੇ ਆਪਣੇ ਆਪ ਜਾਂ ਹੋਰਨਾਂ ਨਾਲ ਇੱਕ ਵਿਅਕਤੀ ਨੂੰ ਪਛਾਣਨ, ਸੰਪਰਕ ਕਰਨ, ਜਾਂ ਉਸ ਦਾ ਸਥਾਨ ਜਾਣਨ ਜਾਂ ਇੱਕ ਪਰਸੰਗ ਵਿੱਚ ਵਿਅਕਤੀ ਨੂੰ ਪਛਾਣਨ ਲਈ ਵਰਤੀ ਜਾਂਦੀ ਹੈ। ਕਿਰਪਾ ਕਰਕੇ ਸਾਡੀ ਨਿੱਜੀ ਨੀਤੀ ਨੂੰ ਚੰਗੀ ਤਰ੍ਹਾਂ ਪੜ੍ਹੋ ਕਿ ਕਿਵੇਂ ਅਸੀਂ ਤੁਹਾਡੀ ਨਿੱਜੀ ਪਛਾਣਯੋਗ ਸੂਚਨ ਨੂੰ ਸਾਡੀ ਵੈਬਸਾਈਟ ਦੇ ਸੰਬੰਧ ਵਿੱਚ ਇਕੱਠਾ ਕਰਦੇ, ਵਰਤਦੇ ਅਤੇ ਸੁਰੱਖਿਆ ਕਰਦੇ ਹਾਂ।
ਸੋਸ਼ਲ ਸਾਈਨ-ਓਨ ਲੋਗਿਨ ਤੇ ਕੀ ਇਜਾਜ਼ਤ ਮੰਗੀ ਜਾਂਦੀ ਹੈ?
- ਸਾਰਵਜਨਿਕ ਪ੍ਰੋਫਾਈਲ। ਇਸ ਦੇ ਵਿੱਚ ਨਿਸ਼ਤਿਚ ਡਾਟਾ ਇਸਤੇਮਾਲ ਕੀਤਾ ਜਾਂਦਾ ਹੈ ਜਿਵੇਂ ਕਿ ਆਈ.ਡੀ, ਤਸਵੀਰ, ਲਿੰਗ, ਅਤੇ ਰਹਿਣ ਦਾ ਸਥਾਨ।
- ਈਮੇਲ ਪਤਾ।
ਸਾਡੀ ਵੈਬਸਾਈਟ ਦੇ ਰਾਹੀਂ ਅਸੀਂ ਕਿਹੜੀ ਨਿੱਜੀ ਜਾਣਕਾਰੀ ਇਕੱਠਾ ਕਰਦੇ ਹਾਂ?
- ਮੂਲ ਸੋਸ਼ਲ ਪ੍ਰੋਫਾਈਲ (ਜੇਕਰ ਵਰਤੀ ਜਾਵੇ) ਅਤੇ ਈਮੇਲ ਵਿੱਚ ਸੂਚਨਾ।
- ਸੈਸ਼ਨ ਅਤੇ ਪਾਠਕ੍ਰਮ ਕਿਰਿਆ।
- ਆਮ ਸਥਾਨ ਬਾਰੇ ਜਾਣਕਾਰੀ, ਤਾਂ ਜੋ ਸਾਨੂੰ ਪਤਾ ਹੋਵੇ ਕਿ ਕਿਹੜੇ ਦੇਸ਼ ਵਿੱਚ ਸਾਡੀ ਸਿਖਲਾਈ ਵਰਤੀ ਜਾ ਰਹੀ ਹੈ।
ਅਸੀਂ ਕਦੋਂ ਸੂਚਨਾ ਇਕੱਠੀ ਕਰਦੇ ਹਾਂ?
- ਅਸੀਂ ਲੋਗਿਨ ਦੇ ਸਮੇਂ ਤੁਹਾਡੀ ਸੂਚਨਾ ਇਕੱਠਾ ਕਰਦੇ ਹਾਂ।
- ਅਸੀਂ ਸਿਖਲਾਈ ਪਾਠਕ੍ਰਮ ਦੇ ਰਾਹੀਂ ਤੁਹਾਡੀ ਉਨੱਤੀ ਦੀ ਜਾਣਕਾਰੀ ਵੀ ਰੱਖਦੇ ਹਾਂ।
ਅਸੀਂ ਤੁਹਾਡੀ ਸੂਚਨਾ ਦਾ ਕਿਵੇਂ ਇਸਤੇਮਾਲ ਕਰਦੇ ਹਾਂ?
- ਅਸੀਂ ਤੁਹਾਡੀ ਈਮੇਲ ਉੱਤੇ ਅਧਾਰਿਤ ਜ਼ੁਮੇ ਪ੍ਰਣਾਲੀ ਵਿੱਚ ਇੱਕ ਯੂਜ਼ਰ ਅਕਾਉਂਟ ਬਣਾਉਣ ਲਈ ਤੁਹਾਡੀ ਸੂਚਨਾ ਦਾ ਇਸਤੇਮਾਲ ਕਰਦੇ ਹਾਂ।
- ਅਸੀਂ ਤੁਹਾਡੀ ਬੁਨਿਆਦੀ ਈਮੇਲ ਗੱਲਾਂ ਬਾਰੇ ਈਮੇਲ ਭੇਜਾਂਗੇ ਜਿਵੇਂ ਪਾਸਵਰਡ ਰੀਸੈੱਟ ਕਰਨ ਲਈ ਬੇਨਤੀ ਅਤੇ ਹੋਰ ਪ੍ਰਣਾਲੀ ਦੇ ਨੋਟੀਫਕੇਸ਼ਨ।
- ਅਸੀਂ ਸਿਖਲਾਈ ਰਾਹੀਂ ਤੁਹਾਡੀ ਉਨੱਤੀ ਉੱਤੇ ਅਧਾਰਿਤ ਕਦੇਂ-ਕਦਾਈਂ ਚੇਤਾਵਨੀਆਂ ਅਤੇ ਉਤਸ਼ਾਹ ਲਈ ਈਮੇਲ ਭੇਜਦੇ ਹਾਂ।
ਅਸੀਂ ਕਿਵੇਂ ਤੁਹਾਡੀ ਸੂਚਨਾ ਦੀ ਸੁਰੱਖਿਆ ਕਰਦੇ ਹਾਂ?
ਜਦੋਂ ਕਿ ਅਸੀਂ ਅੋਨਲਾਇਨ ਦਿੱਤੀ ਜਾਣੀ ਵਾਲੀ ਸੰਵੇਦਨਸ਼ੀਲ ਸੂਚਨਾ ਦੀ ਸੁਰੱਖਿਆ ਕਰਦੇ ਹਾਂ, ਪਰ ਅਸੀਂ ਅੋਫਲਾਈਨ ਵੀ ਤੁਹਾਡੀ ਸੂਚਨਾ ਦੀ ਸੁਰੱਖਿਆ ਕਰਦੇ ਹਾਂ। ਸਿਰਫ ਟੀਮ ਦੇ ਮੈਂਬਰ ਜਿੰਨਾ ਨੂੰ ਇੱਕ ਖਾਸ ਕੰਮ ਦੇ ਲਈ ਸੂਚਨਾ ਦੀ ਲੋੜ ਹੁੰਦੀ ਹੈ (ਉਦਾਹਰਣ ਲਈ, ਵੈਬ ਪ੍ਰਬੰਧਕ ਜਾਂ ਕਸਟਮਰ ਸਰਵਿਸ) ਉਦੋਂ ਹੀ ਉਸ ਨੂੰ ਨਿੱਜੀ ਪਛਾਣਯੋਗ ਜਾਣਕਾਰੀ ਦਿੱਤੀ ਜਾਂਦੀ ਹੈ।
ਤੁਹਾਡੀ ਨਿੱਜੀ ਸੂਚਨਾ ਸੁਰੱਖਿਅਤ ਨੈਟਵਰਕ ਵਿੱਚ ਜਮ੍ਹਾ ਹੁੰਦੀ ਹੈ ਅਤੇ ਸਿਰਫ ਕੁਝ ਹੀ ਸੀਮਿਤ ਮੈਂਬਰ ਉਸ ਨੂੰ ਵੇਖ ਸਕਦੇ ਹਨ ਜਿੰਨਾ ਕੋਲ ਅਜਿਹੀ ਪ੍ਰਣਾਲੀ ਤੱਕ ਪਹੁੰਚ ਦੇ ਖਾਸ ਅਧਿਕਾਰ ਹਨ, ਅਤੇ ਉਹ ਸੂਚਨਾ ਨੂੰ ਗੁਪਤ ਰੱਖਦੇ ਹਨ। ਇਸ ਤੋਂ ਇਲਾਵਾ, ਸਾਰੀ ਸੰਵੇਦਨਸ਼ੀਲ਼/ਸੂਚਨਾ ਜਿਹੜੀ ਤੁਸੀਂ ਦਿੰਦੇ ਉਹ ਸਕੀਓਰ ਸਾਕੇਟ ਲੇਅਰ (SSL) ਟੈਕਨੋਲੋਜੀ ਦੁਆਰਾ ਗੁਪਤ ਰੱਖੀ ਜਾਂਦੀ ਹੈ।
ਅਸੀਂ ਤੁਹਾਡੀ ਨਿੱਜੀ ਸੂਚਨਾ ਨੂੰ ਕਾਇਮ ਰੱਖਣ ਲਈ ਜਦੋਂ ਇੱਕ ਯੂਜ਼ਰ ਆਪਣੀ ਸੂਚਨਾ ਨੂੰ ਦਿੰਦਾ, ਜਾਂ ਵੇਖਦਾ ਤਾਂ ਵੱਖ-ਵੱਖ ਸੁਰੱਖਿਆ ਦੇ ਮਾਪਾਂ ਦਾ ਇਸਤੇਮਾਲ ਕਰਦੇ ਹਾਂ।
ਕੀ ਅਸੀਂ “ਕੂਕੀਸ” ਦਾ ਵਰਤੋਂ ਕਰਦੇ ਹਾਂ?
ਕੂਕੀਸ ਦੀ ਕੋਈ ਵੀ ਵਰਤੋਂ – ਜਾਂ ਹੋਰ ਜਿਹੜੇ ਟ੍ਰੇਕਿੰਗ ਦੇ ਸਾਧਨ ਹੁੰਦੇ ਹਨ – ਇਸ ਐਪਲੀਕੇਸ਼ਨ ਜਾਂ ਇਸ ਐਪਲੀਕੇਸ਼ਨ ਦੁਆਰਾ ਵਰਤੀ ਜਾਂਦੀ ਤੀਜੀ ਪਾਰਟੀ ਦੀਆਂ ਸੇਵਾਵਾਂ ਦੇ ਮਾਲਕ ਦੁਆਰਾ, ਜਦ ਤੱਕ ਕਿਸੇ ਹੋਰ ਇਸਤੇਮਾਲ ਦਾ ਵਰਣਨ ਨਹੀਂ, ਤਾਂ ਇਹ ਯੂਜ਼ਰ ਨੂੰ ਪਛਾਣਨ ਅਤੇ ਉਨ੍ਹਾਂ ਦੀ ਪਸੰਦ ਨੂੰ ਚੇਤੇ ਰੱਖਣ, ਅਤੇ ਸਿਰਫ ਯੂਜ਼ਰ ਦੁਆਰਾ ਚਾਹੀਆਂ ਗਈਆਂ ਸੇਵਾਵਾਂ ਦੇਣ ਦੇ ਮਕਸਦ ਲਈ ਹੀ ਵਰਤੀ ਜਾਂਦੀ ਹੈ।
ਨਿੱਜੀ ਡਾਟਾ ਇਕੱਠਾ ਕੀਤਾ ਗਿਆ: ਨਾਮ, ਈਮੇਲ।
ਸੂਚਨਾ ਉੱਤੇ ਤੁਹਾਡੀ ਪਹੁੰਚ ਅਤੇ ਨਿਯੰਤ੍ਰਣ।
ਤੁਸੀਂ ਕਿਸੇ ਵੀ ਸਮੇਂ ਕਿਸੇ ਵੀ ਭਵਿੱਖ ਦੇ ਸੰਪਰਕ ਤੋਂ ਬਾਹਰ ਹੋ ਸਕਦੇ ਹੋ। ਤੁਸੀਂ ਸਾਡੀ ਈਮੇਲ ਪਤੇ ਤੇ ਸਾਨੂੰ ਸੰਪਰਕ ਕਰਨ ਦੇ ਦੁਆਰਾ ਕਿਸੇ ਵੀ ਵੇਲੇ ਸੰਪਰਕ ਕਰਨ ਦੁਆਰਾ ਹੇਠਾਂ ਲਿਖੀਆਂ ਗੱਲਾਂ ਨੂੰ ਕਰ ਸਕਦੇ ਹੋ:
ਸਾਡੇ ਨਾਲ ਤੁਹਾਡੀਆਂ ਕਿਰਿਆਵਾਂ ਤੋਂ ਅਸੀਂ ਕਿਹੜਾ ਡਾਟਾ ਇਕੱਠਾ ਕੀਤਾ ਹੈ।
- ਤੁਹਾਡੇ ਬਾਰੇ ਕੋਈ ਵੀ ਡਾਟਾ ਜਿਹੜਾ ਸਾਡੇ ਕੋਲ ਹੈ ਨੂੰ ਬਦਲਣਾ/ਸੋਧ ਕਰਨਾ।
- ਕੋਈ ਵੀ ਡਾਟਾ ਜੋ ਤੁਹਾਡੇ ਬਾਰੇ ਸਾਡੇ ਕੋਲ ਹੈ ਉਸ ਨੂੰ ਡੀਲੀਟ ਕਰਨਾ।
- ਤੁਹਾਡੇ ਡਾਟੇ ਦੀ ਵਰਤੋਂ ਬਾਰੇ ਕੋਈ ਵੀ ਆਪਣੀ ਚਿੰਤਾ ਨੂੰ ਪਰਗਟ ਕਰਨਾ।
ਨਵੀਨੀਕਰਣ
ਸਾਡੀ ਨਿੱਜੀ ਨੀਤੀ ਸਮੇਂ-ਸਮੇਂ ਤੇ ਬਦਲ ਸਕਦੀ ਹੈ ਅਤੇ ਇਸ ਸਫੇ ਤੇ ਉਸ ਬਾਰੇ ਨਵੀਂ ਜਾਣਕਾਰੀ ਦਿੱਤੀ ਜਾਵੇਗੀ।
ਜ਼ੁਮੇ ਤਜਵੀਜ਼ ਦਾ ਨਿਸ਼ਾਨਾ:
ਜ਼ੁਮੇ ਦਾ ਅਰਥ ਯੂਨਾਨੀ ਵਿੱਚ ਖਮੀਰ ਹੈ। ਮੱਤੀ 13:33 ਦੇ ਵਿੱਚ, ਯਿਸੂ ਇਹ ਆਖਦੇ ਹੋਏ ਹਵਾਲਾ ਦਿੰਦਾ ਹੈ: “ਸੁਰਗ ਦਾ ਰਾਜ ਖਮੀਰ ਵਰਗਾ ਹੈ ਜਿਹ ਨੂੰ ਇੱਕ ਤੀਵੀਂ ਨੇ ਲੈ ਕੇ ਤਿੰਨ ਸੇਰ ਆਟੇ ਵਿੱਚ ਮਿਲਾਇਆ ਐਥੋਂ ਤੋੜੀ ਜੋ ਸਾਰਾ ਖ਼ਮੀਰਾ ਹੋ ਗਿਆ।” ਇਹ ਦ੍ਰਿਸ਼ਟਾਂਤ ਦਿੰਦਾ ਹੈ ਕਿ ਕਿਵੇਂ ਆਮ ਲੋਕ, ਆਮ ਸਾਧਨਾਂ ਦੀ ਵਰਤੋਂ ਕਰਦੇ ਹੋਏ, ਪਰਮੇਸ਼ੁਰ ਦੇ ਰਾਜ ਉੱਤੇ ਇੱਕ ਅਨੂਠਾ ਪ੍ਰਭਾਵ ਪਾ ਸਕਦੇ ਹਨ। ਜ਼ੁਮੇ ਆਮ ਵਿਸ਼ਵਾਸੀਆਂ ਨੂੰ ਸਾਡੀ ਪੀੜ੍ਹੀ ਵਿੱਚ ਗੁਣਾਤਮਕ ਵਾਧਾ ਕਰਨ ਵਾਲੇ ਚੇਲਿਆਂ ਨਾਲ ਵਿਸ਼ਵ ਨੂੰ ਭਰਨ ਲਈ ਤਿਆਰ ਕਰਨ ਅਤੇ ਸ਼ਕਤੀ ਭਰਨ ਦਾ ਨਿਸ਼ਾਨਾ ਰੱਖਦਾ ਹੈ।
ਜ਼ੁਮੇ ਭਾਗ ਲੈਣ ਵਾਲਿਆਂ ਨੂੰ ਬੁਨਿਆਦੀ ਚੇਲੇ ਬਣਾਉਣ ਅਤੇ ਸਾਧਾਰਨ ਕਲੀਸਿਯਾ ਸਥਾਪਨ ਦੇ ਗੁਣਾਤਮਕ ਸਿਧਾਂਤਾਂ, ਪ੍ਰੀਕਿਰਿਆਵਾਂ, ਅਤੇ ਅਭਿਆਸਾਂ ਵਿੱਚ ਸਿਖਲਾਈ ਦੇਣ ਲਈ ਅੋਨਲਾਇਨ ਮੰਚ ਦੀ ਵਰਤੋਂ ਕਰਦਾ ਹੈ।