ਇਹ ਜਾਣਨ ਲਈ ਕਿ ਮਸੀਹ ਵਿੱਚ ਅਸੀਂ ਕੌਣ ਹਾਂ ਅਤੇ ਕਿਵੇਂ ਮਸੀਹ ਵਿੱਚ ਹੋਰਨਾਂ ਨਾਲ ਸਾਨੂੰ ਸੰਬੰਧਤ ਹੋਣ ਦੀ ਉਮੀਦ ਕਰਨੀ ਚਾਹੀਦੀ ਹੈ,  “ਚੇਲਾ” ਅਤੇ “ਚਰਚ” ਦੀ ਇੱਕ ਸਾਧਾਰਨ ਪਰਿਭਾਸ਼ਾ ਦਾ ਹੋਣਾਮਹੱਤਵਪੂਰਣ ਹੈ

ਇੱਕ ਚੇਲਾ ਕੀ ਹੈ?

ਸ਼ਬਦ ਚੇਲੇ ਦਾ ਅਰਥ ਇੱਕ ਪਿੱਛੇ ਚੱਲਣ ਵਾਲਾ ਹੈ ਇੱਕ ਚੇਲਾ ਪਰਮੇਸ਼ੁਰ ਦੇ ਪਿੱਛੇ ਚੱਲਣ ਵਾਲਾ ਹੁੰਦਾ ਹੈ ਯਿਸੂ ਨੇ ਆਖਿਆ, “ਸਵਰਗ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ” ਇਸਲਈ ਪਰਮੇਸ਼ੁਰ ਦੇ ਰਾਜ ਵਿੱਚ, ਯਿਸੂ ਸਾਡਾ ਰਾਜਾ ਹੈ ਅਸੀਂ ਉਸ ਦੇ ਨਾਗਰਿਕ ਹਾਂ, ਉਸ ਦੀ ਇੱਛਾ ਦੇ ਅਧੀਨ ਉਸ ਦੀਆਂ ਇੱਛਾਵਾਂ, ਮਕਸਦ, ਇਰਾਦੇ, ਪ੍ਰਾਥਮਿਕਤਾਵਾਂ ਅਤੇ ਮੁੱਲ ਸਰਬਉੱਚ ਅਤੇ ਉੱਤਮ ਹਨਉਸ ਦਾ ਵਚਨ ਸ਼ਰਾ ਹੈ

ਰਾਜ ਦੀ ਸ਼ਰਾ ਕੀ ਹੈ? ਯਿਸੂ ਆਪਣੇ ਨਾਗਰਿਕਾਂ ਨੂੰ ਕੀ ਕਰਨ ਲਈ ਆਖਦਾ ਹੈ?

ਯਿਸੂ ਨੇ ਸਿਖਾਇਆ ਕਿ ਪਰਮੇਸ਼ੁਰ ਦੇ ਹੁਕਮਾਂ ਨੂੰ ਸਿਖਾਇਆ, ਜਿਵੇਂ ਕਿ, ਸਾਰੀ ਸ਼ਰਾ ਅਤੇ ਨਬੀਆਂ ਦੇ ਵਚਨ, ਇਨ੍ਹਾਂ ਦੋਹਾਂ ਗੱਲਾਂ ਵਿੱਚ ਸਾਰ ਦਿੱਤਾ ਜਾ ਸਕਦੇ ਹਨ: ਪਰਮੇਸ਼ੁਰ ਨੂੰ ਪਿਆਰ ਕਰੋ ਅਤੇ ਲੋਕਾਂ ਨੂੰਪਿਆਰ ਕਰੋ

ਯਿਸੂ ਨੇ ਸਾਨੂੰ ਚੇਲੇ ਬਣਾਉਣ ਅਤੇ ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਨਾ ਕਰਨ ਦਾ ਹੁਕਮ ਦਿੱਤਾ ਸੀ ਕਿਉਂਜੋ ਚੇਲੇ ਬਣਾਉਣ ਵਿੱਚ ਉਨ੍ਹਾਂ ਨੂੰ ਉਹ ਸਭ ਸਿਖਾਉਣਾ ਹੈ ਜੋ ਯਿਸੂ ਨੇ ਹੁਕਮ ਦਿੱਤਾ ਸੀ, ਤਾਂ ਨਵਾਂ ਨੇਮ ਇਸਇੱਕ ਗੱਲ ਵਿੱਚ ਸਾਰ ਦਿੱਤਾ ਜਾ ਸਕਦਾ ਹੈ: ਚੇਲੇ ਬਣਾਓ

ਇਸ ਲਈ, ਇੱਕ ਚੇਲਾ ਯਿਸੂ ਦਾ ਇੱਕ ਅਨੁਯਾਈ ਹੈ ਜਿਹੜਾ ਪਰਮੇਸ਼ੁਰ ਨੂੰ ਪਿਆਰ ਕਰਦਾ, ਲੋਕਾਂ ਨੂੰ ਪਿਆਰ ਕਰਦਾ ਅਤੇ ਚੇਲੇ ਬਣਾਉਂਦਾ ਹੈ

ਇਸ ਵੀਡਿਓ ਨੂੰ ਵੇਖੋ

ਇੱਕ ਚਰਚ ਕੀ ਹੁੰਦਾ ਹੈ?

ਹੋ ਸਕਦਾ ਤੁਸੀਂ ਸੋਚਦੇ ਹੋਵੋਗੇ ਕਿ ਚਰਚ ਇੱਕ ਇਮਾਰਤ ਹੈ – ਇੱਕ ਸਥਾਨ ਜਿੱਥੇ ਅਸੀਂ ਜਾਂਦੇ ਹਾਂ ਪਰ ਪਰਮੇਸ਼ੁਰ ਦਾ ਵਚਨ ਲੋਕਾਂ ਦੇ ਇਕੱਠ ਨੂੰ ਚਰਚ ਆਖਦਾ ਹੈ – ਲੋਕ ਜਿੰਨਾ ਨਾਲ ਤੁਸੀਂ ਸੰਬੰਧਤ ਹੁੰਦੇ ਹੋ

ਸ਼ਬਦ “ਚਰਚ” ਬਾਈਬਲ ਵਿੱਚ ਤਿੰਨ ਅਲੱਗ-ਅਲੱਗ ਢੰਗਾਂ ਵਿੱਚ ਇਸਤੇਮਾਲ ਕੀਤਾ ਗਿਆ ਹੈ:

  •   ਵਿਸ਼ਵਵਿਆਪੀ ਚਰਚਸਾਰੇ ਲੋਕ ਜਿਹੜੇ ਯਿਸੂ ਦੇ ਚੇਲੇ ਸਨ, ਹੈ ਅਤੇ ਕਦੇ ਹੋਣਗੇ
  •   ਸ਼ਹਿਰੀ ਜਾਂ ਖੇਤਰੀ ਚਰਚਸਾਰੇ ਲੋਕ ਜਿਹੜੇ ਸੰਸਾਰ ਦੇ ਇੱਕ ਖਾਸ ਹਿੱਸੇ ਵਿੱਚ ਜਾਂ ਆਲੇ-ਦੁਆਲੇ ਰਹਿੰਦੇ ਅਤੇ ਯਿਸੂ ਦੇ ਪਿੱਛੇ ਚੱਲਦੇ ਹਨ
  •   ਘਰ ਵਿੱਚ ਚਰਚਸਾਰੇ ਲੋਕ ਜਿਹੜੇ ਯਿਸੂ ਦੇ ਪਿੱਛੇ ਚੱਲਦੇ ਅਤੇ ਉਨ੍ਹਾਂ ਵਿੱਚ ਜਿੱਥੇ ਇੱਕ ਜਾਂ ਜ਼ਿਆਦਾ ਰਹਿੰਦੇ ਉੱਥੇ ਮਿਲਦੇ ਹਨ।

ਸਾਧਾਰਨ ਕਲੀਸਿਯਾਵਾਂ ਆਤਮਿਕ ਪਰਿਵਾਰ ਹਨ ਜਿੰਨਾ ਦਾ ਯਿਸੂ ਕੇਂਦਰ ਅਤੇ ਉਨ੍ਹਾਂ ਦਾ ਰਾਜਾ ਹੈ ਉਹ ਆਤਮਿਕ ਪਰਿਵਾਰ ਹਨ ਜਿਹੜੇ ਪਰਮੇਸ਼ੁਰ ਨੂੰ ਪਿਆਰ ਕਰਦੇ, ਹੋਰਨਾਂ ਨੂੰ ਪਿਆਰ ਕਰਦੇ ਅਤੇ ਚੇਲੇਬਣਾਉਂਦੇ ਹਨ ਜਦੋਂ ਸਾਧਾਰਨ ਕਲੀਸਿਯਾਵਾਂ ਦੇ ਇਹ ਸਮੂਹ ਕੁਝ ਵੱਡਾ ਕਰਨ ਲਈ ਇਕੱਠਾ ਹੁੰਦੀਆਂ ਹਨ, ਉਹ ਇੱਕ ਸ਼ਹਿਰੀ ਜਾਂ ਖੇਤਰੀ ਚਰਚ ਨੂੰ ਆਕਾਰ ਦੇ ਸਕਦੀਆਂ ਹਨ ਵਿਸ਼ਵ-ਵਿਆਪੀ ਚਰਚ ਉਨ੍ਹਾਂਸਾਧਾਰਨ ਕਲੀਸਿਯਾ ਦੇ ਨੈਟਵਰਕ ਨਾਲ ਬਣਦਾ ਜਿਹੜੇ ਇਲਾਕੇ ਵਿੱਚ ਇਕੱਠੇ ਨੈਟਵਰਕ ਵਿੱਚ ਇਕੱਠੇ ਹੁੰਦੇ ਅਤੇ ਇਤਹਾਸ ਵਿੱਚ ਵਿਸਥਾਰ ਕਰਦੇ ਹਨ.

ਆਪਣੇ ਆਪ ਨੂੰ ਪੁੱਛੋ

  •     ਜਦੋਂ ਤੁਸੀਂ ਇੱਕ ਚਰਚ ਬਾਰੇ ਸੋਚਦੇ ਤਾਂ ਕੀ ਮਨ ਵਿੱਚ ਆਉਂਦਾ ਹੈ?
  •     ਉਸ ਤਸਵੀਰ ਅਤੇ ਜੋ ਵਿਡੀਓ ਵਿੱਚ ਇੱਕਸਾਧਾਰਨ ਚਰਚਵਜੋਂ ਵਰਣਨ ਕੀਤਾ ਗਿਆ ਵਿਚਕਾਰ ਕੀ ਫਰਕ ਹੈ?
  •     ਤੁਹਾਡੇ ਅਨੁਸਾਰ ਕਿਸ ਦਾ ਗੁਣਾਤਾਤਮਕ ਵਾਧਾ ਸੌਖਾ ਹੋਵੇਗਾ ਅਤੇ ਕਿਉਂ?
Loading...

ਭਾਸ਼ਾ


English English
العربية Arabic
العربية - الأردن Arabic (Jordanian)
العربية التونسية Arabic (Tunisian)
Armenian Armenian
Sign Language American Sign Language
বাংলা Bengali (India)
भोजपुरी Bhojpuri
Bosanski Bosnian
中文(繁體,香港) Cantonese (Traditional)
中文(简体) Chinese (Simplified)
中文(繁體) Chinese (Traditional)
Hrvatski Croatian
Français French
Deutsch German
ગુજરાતી Gujarati
Hausa Hausa
हिन्दी Hindi
Bahasa Indonesia Indonesian
Italiano Italian
ಕನ್ನಡ Kannada
한국어 Korean
کوردی Kurdish
ພາສາລາວ Lao
𑒧𑒻𑒟𑒱𑒪𑒲 Maithili
മലയാളം Malayalam
मराठी Marathi
नेपाली Nepali
ଓଡ଼ିଆ Oriya
فارسی Persian/Farsi
Polski Polish
Português Portuguese
ਪੰਜਾਬੀ Punjabi
Русский Russian
Română Romanian
Slovenščina Slovenian
Soomaali Somali
Español Spanish
Kiswahili Swahili
தமிழ் Tamil
తెలుగు Telugu
ไทย Thai
Türkçe Turkish
اردو Urdu
Tiếng Việt Vietnamese
Yorùbá Yoruba